PunjabiSatoshi 2 years ago Can we host a website using Nostr? I don’t even know if I’m asking right question.
PunjabiSatoshi 2 years ago ਇਤਿਹਾਸ ਵਿੱਚ ਆਗਿਆਕਾਰੀ ਲੋਕਾਂ ਨੂੰ ਜ਼ਾਲਮਾਂ ਤੋਂ ਆਜ਼ਾਦੀ ਘੱਟ ਹੀ ਮਿਲਦੀ ਹੈ। In history obedient people rarely get freedom from oppressor.
PunjabiSatoshi 3 years ago ਭੇਡਾਂ ਦੀ ਨਜ਼ਰ ਵਿੱਚ ਬਘਿਆੜ ਹਮੇਸ਼ਾ ਬੁਰਾ ਹੀ ਹੋਵੇਗਾ, ਪਰ ਭੇਡਾਂ ਸ਼ਾਇਦ ਹੀ ਕਦੇ ਚਰਵਾਹੇ ਦੇ ਇਰਾਦੇ ਤੋਂ ਜਾਣੂ ਹੋਣ ਜੋ ਕਿ ਉਨ੍ਹਾਂ ਸਾਰਿਆਂ ਨੂੰ ਕਤਲ ਕਰੇਗਾ ਕਿਸੇ ਦਿਨ। - Knut Svanholm (Everything Divided by 21 Million)
PunjabiSatoshi 3 years ago ਕੋਈ ਵੀ ਪੰਜਾਬੀ ਜੋ ਅੱਜ 1000 #ਸਤੋਸ਼ੀ ਲਈ #ਬਿੱਟਕੋਇਨ ਲਾਈਟਨਿੰਗ ਚਲਾਨ(invoice) ਸਾਂਝਾ ਕਰੇਗਾ, ਮੈਂ ਕੱਲ੍ਹ ਤੱਕ ਭੁਗਤਾਨ ਕਰਾਂਗਾ। —— ਜੇਕਰ ਤੁਸੀਂ ਨਹੀਂ ਜਾਣਦੇ ਅਤੇ ਜਾਣਨਾ ਚਾਹੁੰਦੇ ਹੋ ਕਿ ਚਲਾਨ(invoice) ਕਿਵੇਂ ਬਣਾਉਣਾ ਹੈ ਤਾਂ ਮੇਰੀ ਵੀਡੀਓ(0001) ਦੇਖੋ ਜੋ ਮੈਂ ਪਹਿਲਾਂ ਸਾਂਝੀ ਕੀਤੀ ਸੀ। —— ਜੇਕਰ ਤੁਸੀਂ ਅਜੇ ਵੀ ਨਹੀਂ ਸਮਝੇ, ਤਾਂ ਮੈਂ ਦੱਸ ਦੇਵਾਂ ਕਿ ਮੈਂ ਤੁਹਾਨੂੰ ਮੁਫਤ #ਬਿੱਟਕੋਇਨ ਦੇਣ ਦੀ ਕੋਸ਼ਿਸ਼ ਕਰ ਰਿਹਾ ਹਾਂ।
PunjabiSatoshi 3 years ago ਨਕਦੀ ਦਾ ਅੰਤ ਨੇੜੇ ਹੈ। ਸਾਰੇ ਦੇਸ਼ ਡਿਜ਼ੀਟਲ ਕਰੰਸੀ ਵੱਲ ਜਾਣ ਦੀ ਕੋਸ਼ਿਸ਼ ਕਰ ਰਹੇ ਹਨ, ਅਤੇ ਸੈਂਟਰਲ ਬੈਂਕ ਡਿਜੀਟਲ ਕਰੰਸੀ (CBDC) ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਉਹ ਲੇਕਾਂ ਨੂੰ ਹੋਰ ਵੱਧ ਕਾਬੂ ਵਿੱਚ ਰੱਖ ਸਕਣ। ਜੇਕਰ ਆਜ਼ਦ ਰਹਿਣਾ ਚਾਹੁੰਦੇ ਤਾਂ #ਬਿੱਟਕੋਇਨ ਬਾਰੇ ਪੜੋ ਅਤੇ ਸਿੱਖੋ। #Bitcoin
PunjabiSatoshi 3 years ago ਜੇ ਤੁਹਾਨੂੰ ਲੱਗਦਾ ਹੈ ਕਿ #ਬਿੱਟਕੋਇਨ ਬੌਹਤ ਮੈੰਹਗਾ ਹੈ ਤੇ ਤੂਸੀ ਇਹ ਨਹੀਂ ਖਰੀਦ ਸਕਦੇ, ਤਾਂ ਯਾਦ ਰੱਖੋ ਕਿ ਸੋਨਾ ਵੀ ਹਰ ਕੋਈ 1 ਕਿੱਲੋ ਨਹੀਂ ਖ਼ਰੀਦਦਾ। ਤੁਸੀਂ ਕਈ ਸਤੋਸ਼ੀ ਖਰੀਦ ਸਕਦੇ ਹੋ। 1 #ਬਿੱਟਕੋਇਨ ਵਿੱਚ 10 ਕਰੋੜ ਸਤੋਸ਼ੀ ਹੂੰਦੇ ਹਨ। 1 #ਬਿੱਟਕੋਇਨ = 100,000,000 #ਸਤੋਸ਼ੀ ਅੱਜ ₹1 = 44 #ਸਤੋਸ਼ੀ
PunjabiSatoshi 3 years ago ਜੋ ਵੀ ਮੇਰੀ ਵੀਡੀਓ 0001 ਦੇਖੇਗਾ ਅਤੇ ਸ਼ੇਅਰ ਕਰੇਗਾ (27 ਮਾਰਚ ਖਤਮ ਹੋਣ ਤੋਂ ਪਹਿਲਾਂ) ਓਹਹਨਾ ਵਿੱਚੋਂ ਮੈਂ 10 ਲੋਕਾਂ ਨੂੰ 10-10 ਰੁਪਏ ਦਾ #ਬਿੱਟਕੋਇਨ ਦੇਵਾਂਗਾ ਮੁਫ਼ਤ ਵਿੱਚ। ਵੀਡੀਓ ਦੇਖਕੇ ਆਪਣੀ ID ਸ਼ੇਅਰ ਕਰਨਾ ਨਾ ਭੁੱਲਣਾ। ID ਦੀ ਜਾਣਕਾਰੀ ਵੀਡੀਓ ਵਿੱਚ ਸਾਂਝੀ ਕੀਤੀ ਹੋਈ ਹੈ।
PunjabiSatoshi 3 years ago Siri shortcut to add Nostr NPUB key to clipboard X (formerly Twitter)⚡️PunjabiSatoshi@NostrPlebs.com⚡️ (@SatoshiPunjabi) on XHere is a shortcut for you guys to add NPUB on a clipboard to share the key faster on command :) npub19w8ty5yrl2p6katxsk4t553e36ulaqel3mwhgrrxnvrw...
PunjabiSatoshi 3 years ago #Bitcoin is more transparent than $. #Bitcoin need less energy to maintain itself than $. GN! 🌓⚡️